ਗੱਲ ਬਾਤ
ਇਹ ਕਹਾਣੀ ਹੈ ਓਹਨਾ ਪੰਜਾਬੀਆਂ ਦੀ ,
ਜਿਨ੍ਹਾਂ ਦੀ ਦਸਤਾਰ ਦੀ ਹੋਂਦ ਖਾਤਰ ,
ਬੇਗਾਨੇ ਦੇਸ਼ ਵਿਚ ਤਕਲੀਫਾਂ ਕੱਟੀਆਂ ,
ਤੇ ਅਜੇ ਓਹਨਾ ਦੇ ਸਦਕਾ ਹੀ ,
ਦਸਤਾਰ ਦੀ ਹੋਂਦ ਦੇਸ਼ਾਂ ਵਿਦੇਸ਼ਾਂ ਵਿਚ ਬਰਕਰਾਰ ਹੈ .
ਹਾਂ ਭੀ ਅਮਲੋਹ ਵਾਲਿਆਂ ?,
ਕਿ ਹਾਲ ਹੈ ਤੇਰਾ ,
ਵਧੀਆ ਤੂੰ ਦਾਸ ,
ਵਧੀਆ ,
ਕਲ ਕਿ ਹੋ ਗਿਆ ਸੀ ,
ਬੱਸ ਯਾਰ ਥੋੜਾ ਚੱਕਰ ਜਾ ਪੈ ਗਿਆ ਸੀ ,
ਓਹ ਹੋਇਆ ਕਿ ਪੱਤਾ ਤੇ ਲਗੇ ,
ਤਿਨ ਚਾਰ ਰੇਸੀਸਟ ਗੂੜੇ ਸੀ ,
ਬਾਕੀ ਤੈਨੂੰ ਪਤਾ ਹੀ ਹੈ ਇਹਥੇ ਦੇ ਹਾਲਾਤਾਂ ਦਾ ,
ਪਤਾ ਪੂਤਾ ਕਦਾ ਯਾਰ ,
ਤੈਨੂੰ ਪੰਜਾਹ ਵਾਰ ਸੰਮਜਾਇਆ ,
ਜੈਸਾ ਦੇਸ਼ ਵੈਸਾ ਭੇਸ ,
ਗੱਲ ਖਾਣੇ ਨੀ ਪੈਂਦੀ ਤੇਰੇ ,
ਪੰਜ ਸਾਲ ਹੋ ਗਏ ਆ ਮੈਨੂੰ ਇਹਥੇ ਰਹਿੰਦੇ ਨੂੰ ,
ਤੇ ਕਦੀ ਕੋਈ ਚੱਕਰ ਨੀ ਪਿਆ ,
ਤੇਰਾ ਨਿਤ ਕੋਈ ਨਾ ਕੋਈ ਪੰਗਾ ਹੁੰਦਾ ,
ਪਤਾ ਆਹ ਤੇਰੇ ਸਾਰੇ ਪੰਗੇ ,
ਤੇਰੀ ਆਹ ਪੱਗ ਕਰਕੇ ਪਏ ਹੋਏ ਆ .
ਬਾਕੀ ਵੀਰੇ ਮੈਂ Ta ਸਮਝ ਹੀ ਸਕਦਾ ,
ਬਾਕੀ ਤੇਰੀ ਆਪ ਦੀ ਮਰਜੀ ,
ਚਲਦਾ .
ਗਾਣਾ
ਨਾ ਮੂਲਚ ਜਿਗਰੇ ਮਿਲਦੇ ਬਾਜ਼ਾਰ ਤੋਂ ,
ਪਤਾ ਕਰਿ ਦਾ ਨਾ ਜੱਜ ਕਦੇ ਕਾਰ ਤੋਂ .
ਜੇੜਾ ਲੋੜੋਂ ਵੱਧ ਮੀਠਾ ਰੱਖੇ ਗੱਡ ਕੇ ,
ਬਚ ਕੇ ਰਹੀ ਦਾ ਐਸੇ ਯਾਰ ਤੋਂ .
ਪੱਕੇ ਅਸਲੇ ਨਬੇੜ ਦੇਂਦੇ ਮਸਲੇ ,
ਫੈਂਸਲੇ ਦੇ ਘਰ ਬੜੇ ਦੂਰ ਨੇ ,
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਓਹ ਯਾਰਾਂ ਮਿੱਤਰਾ ਦੀ ਸਦਾ ਪਿੱਠ ਥਾਪੜੀ ,
ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ,
ਪੈਜੇ ਯਾਰਾਂ ਵਿੱਚੋ ਉੱਠ ਫੋਨ ਚਕਨਾ ,
ਨਾਂ ਦਿਤੀ ਏ ਤਾਵਜੀ ਇਹਨੀ ਨਾਰ ਨੂੰ .
ਓਹ ਯਾਰਾਂ ਮਿੱਤਰਾ ਦੀ ਸਦਾ ਪਿੱਠ ਥਾਪੜੀ ,
ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ,
ਪੈਜੇ ਯਾਰਾਂ ਵਿੱਚੋ ਉੱਠ ਫੋਨ ਚਕਨਾ ,
ਨਾਂ ਦਿਤੀ ਏ ਤਾਵਜੀ ਇਹਨੀ ਨਾਰ ਨੂੰ .
ਜਵਾਨੀ ਚੜ੍ਹਦੀ ਓਹ ਕਿਥੇ ਘਰੇ ਵੜ ਦੀ ,
ਜਵਾਨੀ ਚੜ੍ਹਦੀ ਓਹ ਕਿਥੇ ਘਰੇ ਵੜ ਦੀ ,
ਯਾਰੀਆਂ ਦੇ ਰਹਿੰਦੇ ਓਹ ਸਰੂਰ ਨੇ .
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਓਏ ਹੋਏ ਹੋਏ ਹੋਏ .
ਨਾਂ ਹੀ ਬਦਲ ਕੇ ਰੱਖੇ ਕੋਈ ਨਾਮ ਨੇ ,
ਓਹੀ ਹਾਂ ਜੋ ਸਾਹਮਣੇ ਖੜੇ ਹਾਂ .
ਪਤਾ ਕਰਲੀ ਕੈਸੇ ਓਹ ਖਲਾਕ ਨੇ ,
ਓਹਨਾ ਕੋਲੋਂ ਜਿਨ੍ਹਾਂ ਪਿੱਛੇ ਅੜੇ Han .
ਨਾਂ ਹੀ ਬਦਲ ਕੇ ਰੱਖੇ ਕੋਈ ਨਾਮ ਨੇ ,
ਓਹੀ ਹਾਂ ਜੋ ਸਾਹਮਣੇ ਖੜੇ ਹਾਂ .
ਪਤਾ ਕਰਲੀ ਕੈਸੇ ਓਹ ਖਲਾਕ ਨੇ ,
ਓਹਨਾ ਕੋਲੋਂ ਜਿਨ੍ਹਾਂ ਪਿੱਛੇ ਅੜੇ Han .
ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੇਈ ਏ ,
ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੇਈ ਏ ,
ਲਗੇ ਕਈਆਂ ਨੂੰ ਇਹਨਾਂ ਚ ਗ਼ਰੂਰ ਨੇ .
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਹਾਂ ,
ਹਾਂ .
ਨਾਂ ਏ ਗੀਤ ਤੇਰੇ ਨਾਂ ਤੋਂ ਤੇਰਾ ਜੱਸੜਾ ,
ਮਿੱਟੀ ਆ ਵੇ ਮਿੱਟੀ ਬਣ ਜਾਏ ਗਾ ,
ਇਹ ਤਾਂ ਸਾਹਿਬ ਦਿਆਲ ਹੋਇਆ ਤੇਰੇ ਤੇ ,
ਓਹਦੇ ਬਿਨਾ ਕਿਥੇ ਡਿੰਗ ਪੱਟ ਜਾਏ ਗਾ .
ਨਾਂ ਏ ਗੀਤ ਤੇਰੇ ਨਾਂ ਤੋਂ ਤੇਰਾ ਜੱਸੜਾ ,
ਮਿੱਟੀ ਆ ਵੇ ਮਿੱਟੀ ਬਣ ਜਾਏ ਗਾ ,
ਇਹ ਤਾਂ ਸਾਹਿਬ ਦਿਆਲ ਹੋਇਆ ਤੇਰੇ ਤੇ ,
ਓਹਦੇ ਬਿਨਾ ਕਿਥੇ ਡਿੰਗ ਪੱਟ ਜਾਏ ਗਾ .
ਫਤਹਿਗੜ੍ਹ ਸਾਹਿਬ ਜਾ ਜਾ ਮੱਥੇ ਟੇਕੇ ਨੇ ,
ਗੁਰੂ ਘਰ ਜਾ ਜਾ ਮੱਥੇ ਟੇਕੇ ਨੇ .
ਤਾਹੀਂ ਗੀਤ ਹੋਏ ਮਕਬੂਲ ਨੇ .
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਚਾਪਲੂਸੀ ਕਰੂ ਵਰਕੇ ਤੂੰ ਪਾੜ ਦੀ ,
ਕੱਬੇ ਬੜੇ ਜੱਟ ਦੇ ਅਸੂਲ ਨੇ .
ਓਏ ਹੋਏ ਹੋਏ ਹੋਏ .
ਓਏ ਹੋਏ ਹੋਏ ਹੋਏ .
ਓਏ ਹੋਏ ਹੋਏ ਹੋਏ .
ਓਏ ਹੋਏ ਹੋਏ ਹੋਏ .
ਓਏ ਹੋਏ ਹੋਏ ਹੋਏ .
ਓਏ ਹੋਏ ਹੋਏ ਹੋਏ .
ਜੱਦ ਲੰਗ ਜੇ ਉਮਰ ਜਵਾਨੀ ,
ਫੇਰ ਪਿਆਰ ਯਾਦ ਆਉਂਦੇ ਨੇ .
ਵਿੱਛੜ ਜਾਵੇ ਜੱਦ ਮੇਲਾ ,
ਫੇਰ ਯਾਰ ਯਾਦ ਆਉਂਦੇ ਨੇ .
ਉਂਝ ਕੌਮਾਂ ਜੱਸੜ ਵੇ ਜੱਗ ਤੇ ਬੜੀਆਂ ,
ਜੱਦ ਗੱਲ ਅਣਖਾਂ ਦੀ ਚੱਲੇ ,
ਸਰਦਾਰ ਯਾਦ ਆਉਂਦੇ ਨੇ .