ਗੱਲ ਬਾਤ ਇਹ ਕਹਾਣੀ ਹੈ ਓਹਨਾ ਪੰਜਾਬੀਆਂ ਦੀ ,ਜਿਨ੍ਹਾਂ ਦੀ ਦਸਤਾਰ ਦੀ ਹੋਂਦ ਖਾਤਰ ,ਬੇਗਾਨੇ ਦੇਸ਼ ਵਿਚ ਤਕਲੀਫਾਂ ਕੱਟੀਆਂ ,ਤੇ ਅਜੇ ਓਹਨਾ ਦੇ ਸਦਕਾ ਹੀ ,ਦਸਤਾਰ ਦੀ ਹੋਂਦ ਦੇਸ਼ਾਂ ਵਿਦੇਸ਼ਾਂ ਵਿਚ ਬਰਕਰਾਰ ਹੈ . ਹਾਂ ਭੀ ਅਮਲੋਹ ਵਾਲਿਆਂ ?,ਕਿ ਹਾਲ ਹੈ ਤੇਰਾ ,ਵਧੀਆ ਤੂੰ ਦਾਸ ,ਵਧੀਆ ,ਕਲ ਕਿ ਹੋ ਗਿਆ ਸੀ ,ਬੱਸ ਯਾਰ ਥੋੜਾ ਚੱਕਰ ਜਾ ਪੈ ਗਿਆ ਸੀ ,ਓਹ …
Read More »