
ਅੱਜ ਨਾ ਖਾਲੀ ਮੋੜੀ ਬਹੁਤ ਤਿਹਾਏ ਹਾਂ,
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਅੱਜ ਨਾ ਖਾਲੀ ਮੋੜੀ ਬਹੁਤ ਤਿਹਾਏ ਹਾਂ,
ਅੱਜ ਨਾ ਖਾਲੀ ਮੋੜੀ ਬਹੁਤ ਤਿਹਾਏ ਹਾਂ,
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਸੁਣਿਆ ਏ ਦਰ ਆਇਆ ਨੂੰ, ਗੱਲ ਨਾਲ ਲਾਵੇਂ ਤੂੰ,
ਖਿੜ ਜਾਂਦੀ ਕਾਇਨਾਤ, ਜਾਂ ਬਾਣੀ ਗਾਵੇਂ ਤੂੰ.
ਸੁਣਿਆ ਏ ਦਰ ਆਇਆ ਨੂੰ, ਗੱਲ ਨਾਲ ਲਾਵੇਂ ਤੂੰ,
ਖਿੜ ਜਾਂਦੀ ਕਾਇਨਾਤ, ਜਾਂ ਬਾਣੀ ਗਾਵੇਂ ਤੂੰ.
ਸੁਣਿਆ ਏ ਦਰ ਆਇਆ ਨੂੰ, ਗੱਲ ਨਾਲ ਲਾਵੇਂ ਤੂੰ,
ਖਿੜ ਜਾਂਦੀ ਕਾਇਨਾਤ, ਜਾਂ ਬਾਣੀ ਗਾਵੇਂ ਤੂੰ.
ਭਰਦੇ ਮਹਿਕਾਂ ਨਾਲ, ਅੱਸੀ ਕੁਮਲਾਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਹਾਂ ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ.
ਲਾਦਿਓ ਕੋਈ ਚਿਣਗ ਜੀ, ਕੋਈ ਖੁਦਮੁਖਤਿਆਰੀ ਦੀ .
ਚਮਕ ਸਾਹਾਂ ਵਿਚ ਵੱਸ ਗਈ ਕਲਗ਼ੀ ਪਿਆਰੀ ਦੀ.
ਲਾਦਿਓ ਕੋਈ ਚਿਣਗ ਜੀ, ਕੋਈ ਖੁਦਮੁਖਤਿਆਰੀ ਦੀ .
ਚਮਕ ਸਾਹਾਂ ਵਿਚ ਵੱਸ ਗਈ ਕਲਗ਼ੀ ਪਿਆਰੀ ਦੀ.
ਲਾਦਿਓ ਕੋਈ ਚਿਣਗ ਜੀ, ਕੋਈ ਖੁਦਮੁਖਤਿਆਰੀ ਦੀ .
ਚਮਕ ਸਾਹਾਂ ਵਿਚ ਵੱਸ ਗਈ ਕਲਗ਼ੀ ਪਿਆਰੀ ਦੀ.
ਕਦਮਾਂ ਵਿਚ ਵਿਸ਼ ਜਾਈਏ, ਇੰਝ ਨਸ਼ੇਆਏ ਹਾਂ,
ਕਦਮਾਂ ਵਿਚ ਵਿਸ਼ ਜਾਈਏ, ਇੰਝ ਨਸ਼ੇਆਏ ਹਾਂ,
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਹਾਂ ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ.
ਅੱਜ ਨਾ ਖਾਲੀ ਮੋੜੀ ਬਹੁਤ ਤਿਹਾਏ ਹਾਂ,
ਅੱਜ ਨਾ ਖਾਲੀ ਮੋੜੀ ਬਹੁਤ ਤਿਹਾਏ ਹਾਂ,
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੇਡਣ ਗਤਕਾ ਜਿਹਵੇ, ਅਜੀਤ ਜੁਝਾਰ ਦੋਵੇਂ ,
ਸਾਨੂੰ ਵੀ ਸਤਿਗੁਰੂ ਜੀ, ਕਰੇ ਦੁਲਾਰ ਓਹਵੇਂ.
ਖੇਡਣ ਗਤਕਾ ਜਿਹਵੇ, ਅਜੀਤ ਜੁਝਾਰ ਦੋਵੇਂ ,
ਸਾਨੂੰ ਵੀ ਸਤਿਗੁਰੂ ਜੀ, ਕਰੇ ਦੁਲਾਰ ਓਹਵੇਂ.
ਖੇਡਣ ਗਤਕਾ ਜਿਹਵੇ, ਅਜੀਤ ਜੁਝਾਰ ਦੋਵੇਂ ,
ਸਾਨੂੰ ਵੀ ਸਤਿਗੁਰੂ ਜੀ, ਕਰੇ ਦੁਲਾਰ ਓਹਵੇਂ.
ਕਰਦੇ ਰੂਹ ਨੂੰ ਹਰਿਆ ਸੁੱਕ ਮੁਰਝਾਏ ਹਾਂ,
ਕਰਦੇ ਰੂਹ ਨੂੰ ਹਰਿਆ ਸੁੱਕ ਮੁਰਝਾਏ ਹਾਂ,
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਹਾਂ ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ.
ਜਿਹਦਾ ਰੱਖੇ ਓਹਦਾ ਹੀ, ਨਿਰਵੈਰ ਰਹੁ ,
ਜੋੜਾ ਬਣਕੇ ਪਿਆ ਤੁਸਾਂ ਦੇ ਪੈਰ ਰਹੁ .
ਜਿਹਦਾ ਰੱਖੇ ਓਹਦਾ ਹੀ, ਨਿਰਵੈਰ ਰਹੁ ,
ਜੋੜਾ ਬਣਕੇ ਪਿਆ ਤੁਸਾਂ ਦੇ ਪੈਰ ਰਹੁ .
ਜਿਹਦਾ ਰੱਖੇ ਓਹਦਾ ਹੀ, ਨਿਰਵੈਰ ਰਹੁ ,
ਜੋੜਾ ਬਣਕੇ ਪਿਆ ਤੁਸਾਂ ਦੇ ਪੈਰ ਰਹੁ .
ਕਹਿਣ ਜੋਗੇ ਹੋ ਜਾਈਏ ਗੋਬਿੰਦ ਜਾਏ ਹਾਂ.
ਕਹਿਣ ਜੋਗੇ ਹੋ ਜਾਈਏ ਗੋਬਿੰਦ ਜਾਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਹਾਂ ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ.
ਅੱਜ ਨਾ ਖਾਲੀ ਮੋੜੀ ਬਹੁਤ ਤਿਹਾਏ ਹਾਂ,
ਅੱਜ ਨਾ ਖਾਲੀ ਮੋੜੀ ਬਹੁਤ ਤਿਹਾਏ ਹਾਂ,
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ.
ਖੈਰ ਦੀਧ ਦੀ ਲੈਂਣ ਪਾਤਸ਼ਾਹ ਆਏ ਹਾਂ – Lyrics in Punjabi Font – Dhadrian Wale